December 20, 2016

Punjabi Font Jokes

ਕੱਲ ਸਾਡੀ ਮੱਝ🐃 Jio ਦੀ sim ਖਾ ਗਈ 
ਤੇ ਹੁਣ unlimited ਦੁੱਧ ਦੇ ਰਹੀ ਏ 
ਤੇ unlimited ਗੌਹਾ ਕਰ ਰਹੀ ਹੈ..

.
.
.

ਅਸੀ ਡਾਕਟਰ ਨੂੰ ਬੁਲਾਇਆ 
ਕਹਿੰਦਾ ਇਹ ਤਾ ਹੁਣ 


ਮਾਰਚ ਤੱਕ ਇਹਦਾ ਹੀ ਕਰੂ 😂😂😂😂😂😂😂

No comments :